Punjabi University Patiala, India, Website http://www.universitypunjabi.org http://www.advancedcentrepunjabi.org http://www.universitypunjabi.org/sangam/ http://www.advancedcentrepunjabi.org/intro1.asp
http://www.apdip.net/projects/ictrnd/2005/185/index_html/view
 

ਹੋਮ ਪੇਜ਼

ਪਿਛੋਕੜ

ਮੰਤਵ

ਲਾਭ

ਟੀਮ ਮੈਂਬਰ

ਇਸ ਪ੍ਰੋਜੈਕਟ ਦਾ ਮਨੋਰਥ ਹੇਠਾਂ ਦਿੱਤੀਆਂ ਵਿਸ਼ੇਸ਼ਤਾਵਾਂ ਰਾਹੀਂ ਸਵੈਚਾਲਿਤ ਤਰੀਕੇ ਨਾਲ ਸ਼ਾਹਮੁਖੀ ਤੋਂ ਗੁਰਮੁਖੀ ਮਸ਼ੀਨ ਲਿਪੀਅੰਤਰਨ ਦਾ ਇੰਟਰਨੈੱਟ ਅਧਾਰਤ ਸਾਫਟਵੇਅਰ ਪੈਕੇਜ ਦਾ ਵਿਕਾਸ ਕਰਨਾ ਹੈ:-
  • ਪੰਜਾਬੀ ਟੈਕਸਟ ਦੀ ਮਾਊਸ ਦੇ ਕਲਿੱਕ ਰਾਹੀਂ ਸ਼ਾਹਮੁਖੀ ਤੋਂ ਗੁਰਮੁਖੀ ਲਿਪੀਅੰਤਰਨ
  • ਸ਼ਾਬਦਿਕ ਪੱਧਰ 'ਤੇ 97% ਸ਼ੁੱਧਤਾ ਤੋਂ ਵੱਧ ਲਿਪੀਅੰਤਰਨ
  • ਸ਼ਾਹਮੁਖੀ ਫੌਂਟਸ, ਫਾਰਮੈਟਸ ਅਤੇ ਕੋਡ ਵਿਚ ਬਦਲਣ ਦੇ ਵਿਭਿੰਨ ਮਿਆਰਾਂ ਦੀ ਲੋਕਪ੍ਰਿਅਤਾ ਵਧਾਉਣਾ 
  • ਯੂਨੀਕੋਡ ਅਤੇ ਆਸਕੀ ਟੈਕਸਟ ਅਤੇ DOC, RTF ਅਤੇ HTML ਫਾਈਲ ਫਾਰਮੈਟ ਵਰਤਣਾ
  • ਗੁਰਮੁਖੀ ਆਉਟਪੁਟ ਯੂਨੀਕੋਡ ਅਤੇ ਇਸ ਦੇ ਨਾਲ-ਨਾਲ DOC, RTF ਅਤੇ HTML ਫਾਈਲ ਫਾਰਮੈਟ ਵਿਚ ਦਰਸਾਉਣਾ
ਇਸ ਪ੍ਰਕਿਰਿਆ ਦੇ ਸਿੱਟੇ ਵਜੋਂ ਕੁਝ ਹੇਠਾਂ ਦਿੱਤੇ ਔਜ਼ਾਰ ਵਿਕਸਿਤ ਹੋ ਚੁੱਕੇ ਹਨ :-
  • ਸ਼ਾਹਮੁਖੀ-ਗੁਰਮੁਖੀ ਸ਼ਬਦਕੋਸ਼
  • ਸ਼ਾਹਮੁਖੀ-ਗੁਰਮੁਖੀ ਲਿਪੀਅੰਤਰਨ ਨਿਯਮ
  • ਵਾਕ-ਬਣਤਰ ਦੀ ਵਿਆਕਰਨਿਕ ਪਛਾਣ
  • ਵਿਸ਼ਲੇਸ਼ਣ ਮਾਡਿਊਲ
  • ਰੂਪ-ਵਿਗਿਆਨਿਕ ਵਿਸ਼ਲੇਸ਼ਕ

© 2006 ACTDPLLC Punjabi University, Patiala, INDIA