|
|
|
ਸੰਗਮ ਗੁਰਮੁਖੀ ਤੋਂ ਸ਼ਾਹਮੁਖੀ (ਉਰਦੂ) ਲਿਪੀਅੰਤਰਨ ਸਾਫਟਵੇਅਰ ਇਕ ਮਹੱਤਵਪੂਰਨ ਸਾਫਟਵੇਅਰ ਹੈ ਜੋ ਮਾਊਸ ਦੇ ਕਲਿੱਕ ਨਾਲ ਗੁਰਮੁਖੀ ਲਿਪੀ ਵਿਚ ਲਿਖੇ ਦਸਤਾਵੇਜਾਂ ਨੂੰ ਸ਼ਾਹਮੁਖੀ (ੳਰਦੂ) ਵਿਚ ਬਦਲ ਦਿੰਦਾ ਹੈ। ਇਸ ਨੇ ਦੋਨਾਂ ਮੁਲਕਾਂ ਦੀਆਂ ਲਿਪੀ ਸਮੱਸਿਆਵਾਂ ਦਾ ਮਸਲਾ ਚੁਟਕੀ ਮਾਰ ਕੇ ਸੁਲਝਾ ਦਿੱਤਾ ਹੈ। ਸੰਗਮ ਦੀ ਵਰਤੋਂ ਆਪਣੇ ਦਸਤਾਵੇਜ ਨੂੰ ਗੁਰਮੁਖੀ ਲਿਪੀ ਵਿਚ ਟਾਈਪ ਕਰਕੇ ਉਸ ਨੂੰ ਸ਼ਾਹਮੁਖੀ ਲਿਪੀ ਵਿਚ ਬਦਲਣ ਅਤੇ ਸੁਰੱਖਿਅਤ ਕਰਨ ਲਈ ਕੀਤੀ ਜਾਂਦੀ ਹੈ। ਸ਼ਾਹਮੁਖੀ ਵਿਚ ਬਦਲੀ ਗਈ ਪਾਠ ਸਮੱਗਰੀ ਨੂੰ ਦੋਨਾਂ ਫੌਂਟਸ ਨਾਸਕ ਅਤੇ ਨਾਸਤਾਲੀਕ ਵਿਚ ਪੜ੍ਹਿਆ ਜਾ ਸਕਦਾ ਹੈ। ਟੈਕਸਟ ਨੂੰ ਬੜੀ ਅਸਾਨੀ ਨਾਲ ਇਨਪੇਜ਼ ਵਿਚ ਭੇਜਿਆ ਜਾ ਸਕਦਾ ਹੈ। ਸੰਗਮ ਪੂਰੀ ਤਰ੍ਹਾਂ ਐਮ.ਐਸ.ਵਰਡ ਦੇ ਅਨੁਕੂਲ ਹੈ। ਐਮ.ਐਸ.ਵਰਡ ਵਿਚ ਬਣੀ ਹੋਈ ਕੋਈ ਵੀ ਗੁਰਮੁਖੀ ਦੀ ਫਾਈਲ ਨੂੰ ਸੰਗਮ ਵਿਚ ਖੋਲ੍ਹਿਆ ਅਤੇ ਸੰਪਾਦਿਤ ਕੀਤਾ ਜਾ ਸਕਦਾ ਹੈ ਤੇ ਫਿਰ ਮਾਊਸ ਦੇ ਇਕ ਕਲਿੱਕ ਰਾਹੀਂ ਸ਼ਾਹਮੁਖੀ ਵਿਚ ਬਦਲਿਆ ਜਾ ਸਕਦਾ ਹੈ। ![]() ਹਾਰਵਡੇਅਰ ਲੋੜਾਂ
ਸਾਫਟਵੇਅਰ ਲੋੜਾਂ
ਵਿਕਾਸ ਕਰਤਾਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਭਾਰਤ-147002, ਫੋਨ : +91-175-3046171 ਈ-ਮੇਲ : sangam2005@gmail.com ਕੀਮਤ
ਆਰਡਰਸੰਗਮ ਦੀ ਕਾਪੀ ਮੰਗਵਾਉਣ ਲਈਸੰਪਰਕ ਕਰੋਈ-ਮੇਲ : sangam2005@gmail.com ਜਾਂ ਪ੍ਰਕਾਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਭਾਰਤ-147002
ਝਲਕ
|