Click Below

 ਲਾਲ ਸੇਬ ਲਿਆ।
 ਸਾਰੇ ਕੇਲੇ ਨਾ ਖਾ।
 ਭੇਡ ਘਾਹ ਚਰ ਰਹੀ ਸੀ।
 ਲੇਲੇ ਬੜੇ ਪਿਆਰੇ ਨੇ।
 ਬਲੇਡ ਨਾ ਛੇੜ।
 ਮੇਲੇ ਜਾ।
 ਤਾਰੇ ਗਿਣ।
 ਸਵੇਰ ਵੇਲੇ ਗੁਰਦੁਆਰੇ ਜਾ।
 ਨੀਲੇ ਬਸਤਰ ਪਹਿਨ।
 ਤੇਲ ਨਾਲ ਮਾਲਿਸ਼ ਕਰ।