Click Below
ਪਾਠ ਪੜ੍ਹ।
ਪਾਣੀ ਪੀ।
ਕੁੱਦ ਨਾ।
ਉੱਥੇ ਜਾ।
ਕੇਲਾ ਖਾ।
ਕੂੜਾ ਸੁੱਟ।
ਗਰਮ ਕੱਪੜੇ ਪਾਓ।
ਅੰਬ ਚੀਰ।
ਟਿਕਟ ਲੈ ਆ।
ਘਰ ਚੱਲ।
ਇੱਥੇ ਬੈਠ।
ਕਿਤਾਬ ਦਿਓ।
ਕਲਮ ਰੱਖ।